Hello friends, today we have brought for you the Best Quotes by Punjabi Singer Sidhu Moosewala. Sidhu Moosewala was a name that was famous not just in India but all over the world. His full name was Shubhdeep Singh Sidhu, and he lived in the village of Moosa in the Mansa district of Punjab, India. He gained fame in the Punjabi music industry so rapidly that not only in Punjab but people all over the world became fans of Sidhu Moosewala. But as you may know, on 29-5-2022, Sidhu Moosewala was attacked in his car by some people and was killed.
In today’s post, we have shared with you Sidhu Moose Wala captions for Instagram in English, Sidhu Moose Wala best Lines in Punjabi, and Sidhu Moose Wala shayari. So if you are also a fan of Sidhu Moose Wala, this article is special for you. So let’s start reading this post.
Contents
- 1 Best Quotes by Punjabi Singer Sidhu Moosewala
- 2 Sidhu moose wala quotes never fold
- 3 Miss u sidhu moose wala quotes in Punjabi
- 4 Sidhumoosewala Shayari in Punjabi
- 5 Sidhu Moose Wala best Lines in Punjabi
- 6 Sidhu Moose Wala Dialogue in Punjabi
- 7 Motivational quotes by Sidhu Moosewala
- 8 Sidhu Moose Wala captions for Instagram in English
- 9 Sidhu Moose Wala shayari In English
- 10 Sidhu Moose Wala Quotes in English
Best Quotes by Punjabi Singer Sidhu Moosewala

ਕਰੀਂ ਨਾ ਯਕੀਨ ਅਫਵਾਹਾਂ ਉੱਤੇ ਨੀ
ਸਾਡੇ ਬੜੇ ਇਲਜ਼ਾਮ ਨੇ ਨਿਗ੍ਹਾਵਾਂ ਉੱਤੇ ਨੀ
ਜਿਦੇ ਨਾਲ ਕੇਰਾਂ ਮੁੰਡਾ ਉੱਠ ਬੈਠੇ ਜੇ
ਟੈਟੂ ਬਣ ਛਪ ਜਾਂਦੇ ਬਾਹਵਾਂ ਉੱਤੇ ਨੀ
ਤੇਰੇ ਸ਼ਹਿਰ ਦੀ ਪੁਲਿਸ ਮੇਨੂ ਥੀਫ ਆਖਦੀ
ਨੀ ਤੇਰੀ ਹੁੱਡ ਦੇ ਨੇ ਮੁੰਡੇ ਮੈਨੂੰ ਗੋਟ ਮੰਨਦੇ
ਉਹ ਕਰਦਾ ਟ੍ਰਿਪ ਨੀ ਚਕਾਉਂਦਾ ਸਿੱਧੀ ਚਾਲ
ਤੁਰਾਂ ਜਦੋਂ ਤੁਰੇ ਮੇਰੀ ਮੌਤ ਮੇਰੇ ਨਾਲ
ਡੱਬ ਵਿਚ ਹੀਟਰ ਤੇ ਬੁੱਲਾਂ ਉੱਤੇ ਗਾਲ
ਜੱਟ ਤੇ ਜਵਾਨੀ ਬਣੀ ਬਹੁਤਿਆਂ ਦਾ ਕਾਲ
ਮੈਂ ਗਰੀਬ ਬੰਦਾ ਹਾਂ
ਪਰ ਦਖਲਾੰਤਰੀ ਨਾ ਹੋਵੇਗੀ
ਰੱਬ ਦੀ ਕਚਿਹਰੀ ਦੀ ਵਕਾਲਤ ਬੜੀ ਨਿਆਰੀ ਏ
ਖਾਮੋਸ਼ ਰਹੋ ਕਰਮ ਕਰੋ ਸਭ ਦਾ ਮੁਕੱਦਮਾ ਜਾਰੀ ਏ
ਗੰਦੀਆਂ ਸਿਆਸਤ ਨੂੰ ਦਿਲੋਂ ਕੱਢਦੋ ਕਿਸੇ ਨੂੰ
ਤਾਂ ਗੁਰੂਘਰ ਜੋਗਾ ਛੱਡ ਦਿਓ
Sidhu moose wala quotes never fold

ਰੁੱਤਬਾ ਆ ਇਹ ਤੇਰੀ ਸੋਚ ਤੋਂ ਪਰੇ
ਉੱਪਰੋਂ ਹਾਂ ਅੜਬ ਤੇ ਦਿਲ ਤੋਂ ਖਰੇ
ਹੁਣ ਤੱਕ ਇਥੇ ਤੂੰ ਤੇਰੇ ਕੰਮ ਕਰਕੇ
ਇਥੇ ਫੋਟੋ ਨੀ ਖਿਚਵਾਉਂਦਾ ਕੋਈ ਚਮ ਕਰਕੇ
ਇਕ ਇਕ ਕਰਕੇ ਭੁਲੇਖੇ ਕੱਡਦੂ
ਕਰਦੇ ਟਰੀਟ ਜੋ ਜਵਾਕ ਵਾਂਗਰਾਂ
ਤੇਰੇ ਟਾਊਨ ਵਿਚ ਸਿੱਧੂ ਮੂਸੇ ਵਾਲੇ ਦਾ
ਨਾਮ ਵੱਜੂ ਦੇਖਲੀ ਟੂਪਾਕ ਵਾਂਗਰਾਂ
ਰਾਜਨੀਤੀ ਬੁੱਢਿਆਂ ਦੀ ਉਹ ਖੇਡ ਹੈ
ਜੋ ਨੌਜਵਾਨਾਂ ਦੀਆਂ ਲਾਸ਼ਾਂ ਤੇ ਖੇਡੀ ਜਾਂਦੀ ਹੈ
ਵੇਖਾ ਤੇਰੇ ਦੁਸ਼ਮਣਾਂ ਨੂੰ ਕਿੱਥੇ ਖੜ੍ਹਾ ਹੋ
ਜਾਂਦੇ ਨੇ ਜਦੋਂ ਮੈਂ ਜੰਗੀ ਉਸੇ ਦੀ ਰਹਿਣਾ
ਜਿਸ ਨੂੰ ਦਰਦ ਸੀ ਉਸਨੂੰ ਹੀ
ਪਰਖਣ ਲਈ ਕਰਦਾ ਸੀ ਮੈਂ
Miss u sidhu moose wala quotes in Punjabi

ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ
ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ
ਤੇਰਾ ਮੇਰਾ ਰਿਸ਼ਤਾ ਜਯੋਂ ਧਰਤੀ ਅੰਬਰ ਦਾ ਮੇਲ ਕੁੜੇ
ਤੂੰ ਜਕੜ ਲਿਆ ਐਵੇਂ ਜੇਯੋਂ ਜਕੜਦੀ ਅੰਦਰ ਬੇਲ ਕੁੜੇ
ਜਿਹੜੇ ਪਾਪੀਏ ਜ਼ੁਲਮ ਕਰਦੇ ਨੇ
ਉਹ ਪੁਲਿਸ ਵਾਲੇ ਨੂੰ ਵੱਖਰੇ ਨੇ
ਸੱਚ ਬੋਲੋਗੇ ਤਾਂ ਮਿਲੂ 295 ਜੇ
ਕਰੇਗਾ ਤਰੱਕੀ ਪੁਤ ਹੇਟ ਮਿਲੂਗੀ
ਹੋ ਕਾਲੀ ਰੇਂਜ ਕਾਲੇ ਸ਼ੀਸ਼ੇ ਆ ਨਿਸ਼ਾਨੀ ਜੱਟ ਨੀ
ਕਾਲੀ ਆ ਸਿਆਹੀ ਕਾਲੇ ਗੀਤ ਲਿਖਦਾ
ਲੋਕਾਂ ਵਾਂਗੂ ਵੇਚੇ ਨਾ ਜ਼ਮੀਰਾਂ ਅੱਲੜੇ
ਛੋਟੀ ਉਮਰ ਚ ਗੱਬਰੂ ਦਾ ਨਾਂ ਵਿਕਦਾ
ਜਦੋਂ ਮੈਂ ਕਲਮ ਆਵਾਂ
ਤਾਂ ਸ਼ਾਸਤਰੀ ਹੋਂਗੇ
ਟਾਂਗੇ ਦੀ ਚਲਦੇ ਹਨ ਨਿਪਟੀ ਨਾਲ
ਧੰਨ ਧਰਮ ਜੋ ਤੁਹਾਡੇ ਨਾਲ
Sidhumoosewala Shayari in Punjabi

ਮੈਂ ਥੋੜੀ ਆਮ ਹਾਂ ਉਹ ਮਸ਼ਹੂਰ ਆ
ਪਰ ਭੋਰਾ ਵੀ ਨਾ ਕਰਦਾ ਗਰੂਰ ਆ
ਚੱਕਾਂ ਹੋਰ ਨਾ ਗਾਰੰਟੀ ਮੂਸੇਵਾਲੇ ਦੀ
ਬਸ ਕੁੜੀਆਂ ਤੇ ਨਸ਼ਿਆਂ ਤੋਂ ਦੂਰ ਆ
ਆਪਣੇ ਲਈ ਤਾਂ ਘਾਇਲ ਪੇਸ਼ਾਂ ਹੀ ਸਬ ਕੁਝ ਹਨ
ਪਰ ਕਰਗਰੀ ਤੇ ਮਾਣਹਾਂ ਤਾਂ ਨਿਹੰਗਾਂ ਨੂੰ ਹੀ ਲਵਾਂਗਾ
ਖੋਹ ਕੇ ਸਕਿਓਰਟੀਆਂ ਵਾਜਾ ਵਿੱਚ ਜਹਾਨ ਵਜਾਤਾ
ਥੋਡੀਆਂ ਰਾਜਨੀਤੀਆਂ ਨੇ ਮਾਂ ਦਾ ਹੀਰਾ ਪੁੱਤ ਮਰਵਾਤਾ
ਕੌਣ ਸਿੱਖਦਾ ਏ ਸਿਰਫ ਗੱਲਾ ਨਾਲ
ਸਭ ਨੂੰ ਇੱਕ ਹਾਦਸਾ ਜਰੂਰੀ ਹੁੰਦਾ ਏ
ਫੇਲ ਬੰਦੇ ਨੂੰ ਮਖੌਲ ਨਹੀਂ ਛੱਡਦੇ ਤੇ
ਕਾਮਯਾਬ ਨੂੰ ਪਿਸਤੌਲ
ਨਫਰਤਾਂ ਦੀਆਂ ਗੋਲੀਆਂ ਪਾੜ ਜਾਂਦੀਆ ਵੱਖੀਆਂ ਨੂੰ
ਕਿੱਥੇ ਲੁਕਾ ਕੇ ਰੱਖਣ ਮਾਵਾਂ ਪੁੱਤਾਂ ਦੀਆਂ ਤਰੱਕੀਆਂ ਨੂੰ
ਲੀਡਰ ਬਣਨ ਦੇ ਕੇ ਆਟਾ ਇਹਨਾਂ ਨੂੰ
ਵੋਟਾਂ ਲੈ ਕੇ ਮਾਰਦੇ ਚਪਾਟਾ ਇਹਨਾਂ ਨੂੰ
ਪਤਾ ਨਹੀਂ ਜ਼ਮੀਰ ਉੱਦੋ ਕਿਥੇ ਹੁੰਦੀ ਐ
ਸਾਲੇ ਬੋਲਦੇ ਨੀ ਸ਼ਰਮ ਦਾ ਘਾਟਾ ਇਹਨਾ ਨੂੰ
Sidhu Moose Wala best Lines in Punjabi

ਗੁਆ ਦੇਣ ਤੋਂ ਬਾਅਦ ਖਿਆਲ ਆਉਦਾਂ ਹੈ
ਕਿੰਨਾ ਕੀਮਤੀ ਸੀ ਉਹ ਵਕਤ, ਇਨਸਾਨ ਤੇ ਰਿਸ਼ਤਾ
ਮੈਂ ਧਰਮ ਨਾਲ ਝੱਲਣ ਖੁਦ ਰੋਸ਼ਨੀ ਬਣ ਕੇ ਉਸਦੇ
ਸਮਰਪਨੀ ਬਣ ਕੇ ਉਹਦੀ ਮੁਹਬਤ ਦੇ ਕੀ ਰੰਗ ਬਣ ਕੇ
ਮੇਰੇ ਦਰਬਾਰ ਵਿਚ ਆਉਂ ਵਾਲਿਆਂ ਦੁਸਾਹਿਰਾਂ
ਸਾਂਝਿਆਂ ਇਨਸਾਂਨੀ ਮੌਤ ਦਾ ਸੈਂਡਲ ਪਾ ਕੇ
ਤੁਰ ਗਿਆ ਕੱਲਾ ਪੱਤਰ ਘਰ ਤਬਾਹ ਹੋ ਗਿਆ
ਤੇਰਾ ਮਸ਼ਹੂਰ ਹੋਣਾ ਗੁਨਾਹ ਹੋ ਗਿਆ
ਸੱਚ ਵਾਲਾ ਬਾਣਾ ਪਾ ਜੋ ਲੋਕ ਲੁੱਟਦੇ ਸਜਾ
ਇਹਨਾ ਨੂੰ ਵੀ ਛੇਤੀ mate ਮਿਲੂਗੀ
ਅਸਲ ਲਿਸਟ ਵਿੱਚ ਮੈਂ ਸ਼ਮਿਲ ਹੁੰਦਾ ਹਾਂ
ਫੋਡਣ ਦੀ ਨੀਂ ਗੱਲ ਕਰਦਾ
ਅੱਤ ਕਿਹਨੂੰ ਕਹਿੰਦੇ ਜਿੱਥੇ ਜਾ ਕੇ ਪੁਛੇਂਗੀ
ਨਾਮ ਸਾਡਾ ਹੋਊ ਰਿਕਮੈਂਡ ਜੱਟੀਏ
Sidhu Moose Wala Dialogue in Punjabi

ਤੂੰ ਮੇਰੀ ਰੂਹ ਨੂੰ ਜੱਫਾ ਪਾਇਆ ਐਸਾ ਹਾਣ ਦੀਏ
ਸੋਂਹ ਤੇਰੀ ਮੇਰੀ ਮੁੱਕ ਗਈ ਭੁੱਖ ਸ਼ਰੀਰਾਂ ਦੀ
ਮੈਂ ਨਹੀਂ ਨੰਗੀ ਹਕੂਮਤੀਆਂ ਦਾ ਦਵੀਆਨਾ
ਮੈਂ ਲੱਡਾਈ ਕਰਦਾ ਹਾਂ ਅਪਣੀ ਜ਼ਿੰਦਗੀ ਦਾ ਮਨੁੱਖਾ
ਇੱਕ ਗੱਲ ਪੁਛੋ ਇਹਨਾਂ ਠੇਕੇਦਾਰਾਂ ਨੂੰ
ਸਾਡਾ ਵੀ ਹੈ ਪੰਥ ਇਕੱਲਾ ਤੁਹਾਡਾ ਤਾਂ ਨਹੀਂ
ਕਹਿੰਦਾ ਕੋਈ ਖਾਸ Aim ਨਹੀਂ ਜ਼ਿੰਦਗੀ ਦਾ
ਮੈਂ Target ਹਾਂ ਅਬਾਦੀ ਦਾ
ਕੱਲ ਮਰਦਾ ਭਾਵੇਂ ਅੱਜ ਮਰ ਜਾਂ
ਮੈਨੂੰ ਖੌਫ ਨਹੀਂ ਬਰਬਾਦੀ ਦਾ
ਅਸੀਂ ਕਿਸੇ ਨੂੰ ਬੁਰਾ ਨਹੀਂ ਕਹਿੰਦੇ
ਪਰ ਸਾਨੂੰ ਔਕਾਤ ਸਾਰਿਆਂ ਦੀ ਪਤਾ ਹੈ
ਹੋ ਨਾ ਕਿਸੇ ਉਸਤਾਦ ਦਾ ਐ ਹੱਥ ਉਸ ਤੇ
ਬਸ ਲੇਖਾਂ ਵਿੱਚ ਲਿਖੀ ਅੱਤ ਅੱਤ ਉਸਦੇ
ਓਹਦੇ ਬੋਲਾਂ ਦਾ ਖੜਾਕ ਹਥਿਆਰਾਂ ਵਾਂਗੂ ਨੀ
ਉਹ power ਚ ਰਹਿੰਦਾ ਸਰਕਾਰਾਂ ਵਾਂਗੂ ਨੀ
ਨੀ ਮੁੰਡਾ POWER ਚ।।
Motivational quotes by Sidhu Moosewala
Kudiyaan de aage phiche
gutkan aale gole ki jaanan ki
baaj kithe rahinde aa
Mere phice kayi loag saare ke
saare jaali lekin jab raja kare
shor toh medhaan khaali.
Ho Apne Siran De Utte Aap Baneya
Gabru Na Buke Kise Hor Sir Te
How devilan de naal tu na khed
Nakhro vardaat hui di da pata Ne lagna
Death Waal route vajde salute
Ae kal kine dekhi ki karna savera
Kudiyaan de aage phiche gutkan aale
gole ki jaanan ki baaj kithe rahinde aa
Ho karda mandeer utte raaj Gabru
tu gabru de dil utte Raaj kardi
Ho Jeyonde Gun Nal Marde Aan Gun Nal
Sada Ehi Aa Life Style Allarhe
We live by Gun, We Die by Gun
Sada Ehi Aa Life Style Allarhe
Sidhu Moose Wala captions for Instagram in English
Ho khenda aa na jeena chir saada
time ni ohdo chaae haathi lang
jaye jadon saada timee aagya
putt Pattan nhi hilan dinde
Oh Piche Piche Turdi Aa Fame Ajj Kal
Aunda Ae Stara’an Vich Name Ajj Kal
Saade ghar taan choote na
par mehegiya gunaa ne
Jeonda Jagda Na Hove
Compete Jinne Ton,
Tainu Frustrate Hoke
Mar Auna Chaunde Ne
Jadon Ayi Bazi Teri Ape
Hi Age Jayega Jinu Kare Rabb
Agge Oho Pichhe Kadon Hatda
Aasi kise nuh burra nhi khenda par
saanu aukaat sab di pata hai
Att khenu khende jethe jake puchegi
naam sada hou recommend Jattiye
Aasi kise nuh burra nhi khenda par
saanu aukaat sab di pata hai
Time saade hisaaab naal chalda
aasi time de hisaab naal nhi chalde.
Tusi roulaa paa paa dasde oh Saadi
chup ne duniya machaayi payi aa
Sidhu Moose Wala shayari In English
Tahion Rhonda saariya nuh gall
ikko kheinda, Love me or hate me
menu fark ni penda, Love me or hate
me menu fark ni penda.
Ni hun tenu ki shart vivah Dassa
mai ki a Gabru aaj kude
Kayi Shooter Taan Tere Piche
Esse Gallon Ne
Goli Sidhu De Je Maari
Sadda Name Ho Jau
Rutbaa aa ae Teri soch toh pare
upro aa adab te dil toh khare
Ho Young’an Vich Age Aundi Mithiye
Te Legendan Ch Aunda Tera Yaar Ni
Kise shaare naal dubiyaan
jaa sakda bhajiyaa nhi
Oh gucchi da ni gooli da print
chapeya ni Mittran di car te
Sadkan de utte zindagi
aa Bhulde laike dabba vich
Maut hatha vich chure nee
Tere Sher di police menu
thief Aakhdi ni tere hood
de ne munde Mainu goat mandee
Naam humara, par pane akhbaar ke
honge Sidhi si baat agar toh jeet se
bhi jada charche humaari haar ke honge
Ho Chobbar De Chehre
Utte Noor Dassda
Ni Ehda Uthuga Jawani
Ch Janaja Mithiye
Kujj wakhra duniya to ae tu
mainu kehnda si ho ho Ess gal
teri nu jagg saara ae manda na
Oh jatt da muqabla dass mainu
Kithe ae ni jat muqabla
Ho duniya di kehdi sheh chahidi
das baapu Putt tera hun
aine joga ho gaya ae
Also Read😍👇
Sidhu Moose Wala Quotes in English
Bande di aaukaat ohdi shakal
toh nhi pata lagadi.
Ho wadde taame jaame aa ni
Aage pichhe maame ae ni
Ho Goli Vajji Te Tu Sochi
Na Main Muk Jaunga
Ni Mere Yaaran Di Baahan
Te Mere Tattoo Bane
Aasi aapde aap ch Khush rahinde aa
jnaab kise de mailan toh aasi ki lenaa.
Jurrat Chahidi Jang Zindagi
Di Jitne Nu, Balleya Mukam
Ethe Shaklan Ni Laundiya
Saadi aukaat ohna nuh puch jhina
nuh saade jeeon da tarika pata
Hazy jeya akhiyan kudiyan
te kehr ni Thuggan jeya
lifestyle kanddeyan te sair ni
Oh Saadeyaan Taa Lekhaan
Ch Black Likhiya
Tere Favourite Pink Pink Balliye
Friends, we hope that you liked our today’s post ‘Best Quotes by Punjabi Singer Sidhu Moosewala’. You can also share the Sidhu Moosewala quotes given here on social media with others in text and image format.